Copyright © 2020 Jagran Prakashan Limited. Guru Gobind Singh ji was tenth guru of Sikhs, who was born at Patna Sahib (Bihar) on Poh Sudi 7 (ਪੋਹ ਸੁਦੀ ਸਤਵੀਂ). ਅੱਠਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਵੱਲੋਂ ਅੰਤਮ ਸਮੇਂ ਉਚਾਰੇ ਸ਼ਬਦ 'ਬਾਬਾ ਬਕਾਲਾ' ਦੀ ਭਿਣਕ ਜਦੋਂ ਭੇਖੀਆਂ ਨੂੰ ਲੱਗੀ ਤਾਂ 22 ਅਖੌਤੀਆਂ ਨੇ ਖ਼ੁਦ ਨੂੰ ਨੌਵਾਂ ਗੁਰੂ ਸਿੱਧ ਕਰਨਾ ਸ਼ੁਰੂ ਕਰ ਦਿੱਤਾ ਪਰ ਆਪ ਦੇ ਰੁਹਾਨੀ ਦਰਸ਼ਨ ਦੀਦਾਰੇ, ਸਬਰ ਤੇ ਸੰਤੋਖ ਨੇ ਭਾਈ ਮੱਖਣ ਸ਼ਾਹ ਲੁਬਾਣਾ ਨੂੰ 'ਗੁਰੁ ਲਾਧੋ ਰੇ' ਉਚਾਰਣ ਲਈ ਮਜਬੂਰ ਕਰ ਦਿੱਤਾ, ਜਿੱਥੋਂ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਵਾਰਿਸ ਦੇ ਰੂਪ 'ਚ ਪਾਤਸ਼ਾਹੀ ਮਿਲੀ। ਕਹਿਣੀ ਤੇ ਕਰਣੀ ਦੀ ਸੁੱਚਤਾ, ਉੱਚਤਾ ਤੇ ਸੁਚੱਜਤਾ ਦੇ ਧਾਰਨੀ ਹੋਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅੱਥਰੇ ਘੋੜੇ ਨੂੰ ਸਬਰ, ਸੰਤੋਖ, ਦਇਆ ਤੇ ਸਨੇਹ ਨਾਲ ਲਗਾਮਾਂ ਖਿੱਚ ਕੇ ਤੁਰਨ ਦਾ ਜੀਵਨ ਚੱਜ ਤੇ ਨਿਡਰਤਾ ਭਰੀ ਜੀਵਨ ਜਾਚ ਨੂੰ ਆਪ ਨੇ ਆਪਣੀ ਬਾਣੀ ਵਿਚ ਇਸ ਪ੍ਰਕਾਰ ਉਚਾਰਿਆ : ਇਹ ਉਹ ਦੌਰ ਸੀ ਜਦੋਂ ਜ਼ੁਲਮ ਤੇ ਜਾਲਮ ਦੀ ਤਲਵਾਰ ਦਾ ਸਾਇਆ ਬਾਬਰ ਤੋ ਹੁੰਦਾ ਹੋਇਆ ਔਰੰਗਜ਼ੇਬ ਤਕ ਆਉਂਦਿਆਂ ਚਰਮ ਸੀਮਾ 'ਤੇ ਪਹੁੰਚ ਚੁੱਕਾ ਸੀ। ਚਾਰੇ ਪਾਸੇ ਦਹਿਸ਼ਤ ਤੇ ਵਹਿਸ਼ਤ ਦਾ ਪਸਾਰਾ ਸੀ। ਮੁਗ਼ਲ ਧੱਕੇ ਨਾਲ ਹਿੰਦੂਆਂ ਦੇ ਜਨੇਊ ਲਾਹ ਕੇ ਧਰਮ ਪਰਿਵਰਤਨ ਕਰ ਰਹੇ ਸਨ। ਹਨੇਰਗਰਦੀ ਵਾਲੇ ਇਸ ਦੌਰ 'ਚ ਗੁਰੂ ਤੇਗ ਬਹਾਦਰ ਨੇ ਕਿਸੇ ਇਕ ਧਰਮ ਦੇ ਹੱਕ 'ਚ ਖੜ੍ਹਣ ਦੀ ਥਾਂ ਇਨਸਾਨੀਅਤ ਦੀ ਰਾਖੀ ਲਈ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਦਾ ਫ਼ੈਸਲਾ ਲਿਆ। ਇਸ ਤੋਂ ਤਿਲਮਲਾਏ ਔਰੰਗਜ਼ੇਬ ਨੇ ਆਪਣੇ ਫ਼ਿਰਕਾਪ੍ਰਸਤੀ ਆਤੰਕ ਤੇ ਜ਼ੁਲਮ ਨੂੰ ਹੋਰ ਤੇਜ਼ ਕਰ ਦਿੱਤਾ। ਮੁਗ਼ਲਾਂ ਨੇ ਕਸ਼ਮੀਰੀ ਹਿੰਦੂਆਂ ਦੇ ਜਨੇਊ ਲਾਹ ਕੇ ਧਰਮ ਪਰਿਵਰਤਨ ਕਰਵਾਉਣਾ ਸ਼ੁਰੂ ਕਰ ਦਿੱਤਾ। ਸਵਾ ਮਣ ਜਨੇਊਆਂ ਦੇ ਸਿਰਹਾਣੇ ਰਾਤਰੀ ਭੋਜ ਕਰਨ ਦੇ ਸ਼ੌਕੀਨ ਔਰੰਗਜੇਬ ਦੀ ਆਦਮ ਬੋਅ ਆਦਮ ਬੋਅ ਤੋਂ ਦੁਖੀ ਹੋਏ ਕਸ਼ਮੀਰੀ ਪੰਡਿਤ ਕਿਰਪਾ ਰਾਮ ਦੀ ਅਗਵਾਈ 'ਚ ਗੁਰੁ ਤੇਗ ਬਹਾਦਰ ਦੇ ਦਰ ਤੇ ਫ਼ਰਿਆਦ ਲੈ ਕੇ ਆਏ। ਉਨ੍ਹਾਂ ਕਿਹਾ, 'ਬਾਂਹ ਅਸਾਡੀ ਪਕੜੀਐ, ਗੁਰੂ ਹਰਿਗੋਬਿੰਦ ਕੇ ਚੰਦ।' ਕਸ਼ਮੀਰੀ ਪੰਡਿਤਾਂ ਦੀ ਵਿਥਿਆ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇਸ ਕਾਰਜ ਲਈ ਕਿਸੇ ਵੱਡੇ ਮਹਾਂਪੁਰਸ਼ ਦੀ ਕੁਰਬਾਨੀ ਦੀ ਜ਼ਰੂਰਤ ਹੈ। ਉਸ ਵੇਲੇ ਕੋਲ ਬੈਠੇ ਬਾਲ ਗੋਬਿੰਦ ਰਾਇ ਨੇ ਕਿਹਾ, 'ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ। ਤੁਸੀਂ ਜਾਉ ਤੇ ਆਪਣੀ ਕੁਰਬਾਨੀ ਦਿਉ।' ਗੁਰੂ ਜੀ ਨੇ ਆਪਣੇ ਲਾਡਲੇ ਸਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਕਸ਼ਮੀਰੀ ਪੰਡਿਤਾਂ ਦੀ ਬਾਂਹ ਫੜਦਿਆਂ ਦਿੱਲੀ ਦਰਬਾਰ ਵਿਰੁੱਧ ਖ਼ੁਦ ਨੂੰ ਕੁਰਬਾਨੀ ਲਈ ਪੇਸ਼ ਕੀਤਾ, ਜਿਸ ਬਾਰੇ ਗੁਰੂ ਸਾਹਿਬ ਦੇ ਸਮਕਾਲੀ ਕਵੀ ਭਾਟ ਚਾਂਦ ਜੀ ਨੇ ਲਿਖਿਆ ਹੈ : ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨ ਛੋੜੀਐ, ਜਦੋ ਗੁਰੂ ਜੀ ਦੇ ਇਸ ਐਲਾਨ ਦਾ ਪਤਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲੱਗਾ ਤਾਂ ਉਸ ਨੇ ਗੁਰੁ ਜੀ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਉਣ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਦੇ ਦਿੱਤਾ। ਤਵਾਰੀਖ ਗਵਾਹ ਹੈ ਕਿ ਇਹ ਪਹਿਲਾ ਮੌਕਾ ਸੀ ਜਦੋਂ ਮਕਤੂਲ ਕਾਤਲ ਵੱਲ ਆਪ ਜਾ ਰਿਹਾ ਸੀ। ਗ੍ਰਿਫ਼ਤਾਰੀ ਤੋ ਬਾਅਦ ਔਰੰਗਜ਼ੇਬ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਅਤੇ ਡਰਾਉਣ ਧਮਕਾਉਣ ਲਈ ਉਨ੍ਹਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲਿਆ, ਭਾਈ ਮਤੀਦਾਸ ਜੀ ਆਰੇ ਨਾਲ ਚੀਰਿਆ ਗਿਆ ਅਤੇ ਭਾਈ ਸਤੀਦਾਸ ਜੀ ਨੂੰ ਰੂੰ 'ਚ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ ਪਰ ਗੁਰੂ ਸਾਹਿਬ ਸਿਦਕ ਤੋ ਨਾ ਡੋਲੇ, ਨਾ ਝੁਕੇ ਤੇ ਨਾ ਹੀ ਡਰੇ। ਇਸ ਤਰ੍ਹਾਂ 11 ਨਵੰਬਰ 1675 ਨੂੰ ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸਿਰ ਕਲਮ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਅਸਥਾਨ 'ਤੇ ਅੱਜ ਕੱਲ੍ਹ 'ਗੁਰਦੁਆਰਾ ਸੀਸ ਗੰਜ ਸਾਹਿਬ' ਸੁਸ਼ੋਭਿਤ ਹੈ। ਇੱਥੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜੇ ਸਨ ਤੇ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ 'ਰੰਘਰੇਟੇ ਗੁਰੂ ਕੇ ਬੇਟੇ' ਕਹਿ ਕੇ ਨਿਵਾਜਿਆ ਸੀ।, ਮੁਗ਼ਲ ਸਲਤਨਤ ਦੇ ਇਸ ਜ਼ੁਲਮੀ ਕਾਰੇ ਨੇ ਲੋਕਾਂ ਨੂੰ ਧੁਰ ਅੰਦਰ ਤਕ ਹਲੂਣਿਆ। ਇਸ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ 'ਚ ਲੋਕਾਂ ਨੂੰ ਜਗਾਉਣ ਦੀ ਵੱਡੀ ਲਹਿਰ ਚੱਲੀ। ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦਾ ਪਰਚਮ ਲਹਿਰਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ, 'ਸਵਾ ਲਾਖ ਸੇ ਏਕ ਲੜਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।' ਖ਼ਾਲਸੇ ਦੀ ਸਿਰਜਣਾ ਨੇ ਸਿੱਖ ਕੌਮ ਅੰਦਰ ਆਤਮਿਕ ਬਲ, ਸੂਰਬੀਰਤਾ ਤੇ ਦੁਸ਼ਮਣ ਦੀ ਅੱਖ 'ਚ ਅੱਖ ਪਾ ਕੇ ਝਾਕਣ ਦਾ ਹੌਸਲਾ ਜਗਾਇਆ। ਜਾਤ-ਮਜ਼ਹਬ ਅਤੇ ਹਰ ਪ੍ਰਕਾਰ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਸਿੱਖਾਂ ਨੇ ਵੱਡੀਆਂ ਲੜਾਈਆਂ ਲੜ੍ਹਦਿਆਂ ਇਨਸਾਨੀਅਤ ਦਾ ਝੰਡਾ ਬੁਲੰਦ ਕੀਤਾ। ਇਹ ਸਭ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਦਕਾ ਸੰਭਵ ਹੋ ਸਕਿਆ। ਇਸੇ ਲਈ ਕਿਹਾ ਜਾਂਦਾ ਹੈ ਕਿ 'ਦੀਨ ਧਰਮ ਦੀ ਰਾਖੀ ਕੀਤੀ, ਬਣੇ ਹਿੰਦ ਦੀ ਚਾਦਰ, ਧੰਨ ਧੰਨ ਗੁਰੂ ਤੇਗ ਬਹਾਦਰ।' ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰੂ ਸਾਹਿਬ ਦੇ 59 ਸ਼ਬਦ ਤੇ 57 ਸਲੋਕ ਸਿੱਖੀ ਸਿਧਾਂਤਾਂ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ ਮਨੁੱਖ ਦਾ ਮਾਰਗ ਦਰਸ਼ਨ ਕਰਦੇ ਹਨ।, Remedies Of Shankh : ਸ਼ੰਖ ਦੀ ਵਰਤੋਂ ਕਰਨ ਨਾਲ ਵਿਅਕਤੀ ਨੂੰ ਹੰੁਦਾ ਹੈ ਲਾਭ, ਜਾਣੋ, ਸੂਰਜ ਦੀ ਸੋਚ ਤੇ ਸਰਘੀ ਦਾ ਸੁਪਨਾ ਗੁਰੂ ਗੋਬਿੰਦ ਸਿੰਘ ਜੀ. ਨੌਵੇਂ ਵਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ 'ਚ ਸ਼ਾਇਰ ਤਰਲੋਕ ਸਿੰਘ ਗੁਚਾ ਲਿਖਦੇ ਹਨ, ''ਖੁੰਢੀ ਕੀਤੀ ਸੀ ਜ਼ੁਲਮੀ ਤਲਵਾਰ ਉਨ੍ਹਾਂ, ਕਰ ਕੇ ਮੌਤ ਕਬੂਲ ਸੀ ਖਿੜੇ ਮੱਥੇ, ਕਤਲ ਹੋਣ ਲਈ ਪਹੁੰਚਿਆ ਆਪ ਚੱਲ ਕੇ, ਕਾਤਲ ਪਾਸ ਮਕਤੂਲ ਸੀ ਖਿੜੇ ਮੱਥੇ।'', ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਪੋਤਰੇ, ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਤੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਮੁਗ਼ਲਾਂ ਖ਼ਿਲਾਫ਼ ਆਪ ਵੱਲੋਂ ਤੇਗ ਦੇ ਵਿਲੱਖਣ ਜੌਹਰ ਵਿਖਾਉਣ ਕਾਰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਦਾ ਨਾਂ 'ਤਿਆਗ ਮੱਲ' ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ।. This holiday also is known as Vaisakha Sankranti and celebrates the Solar new year, based on the Hindu Vikram Samvat calendar. Guru Tegh Bahadur Shaheedi Diwas 2020 Images & HD Wallpapers For Free Download Online: Remembering The Ninth Sikh Guru With Quotes and Photos on His Martyrdom Day Martyrdom Day of Guru Tegh Bahadur, the 9th Guru of Sikhs, is being observed today. Guru Purab Dates - Sikhs celebrate the remembrance day of the ten Sikh gurus as Gurpurabs. Om Birla, former Indian PM Dr. Manmohan Singh, Home Minister Amit Shah, Defense Minister Rajnath Singh and Road Transport Minister Nitin Gadkari have been nominated as its members. Happy Guru Tegh Bahadur Ji Jayanti 2020 and 400th Parkash Purab: The festive occasion of Guru Tegh Bahadur birth anniversary is said to be one of the most important festivals for the people of Sikh faith. If you are someone searching online for the Punjabi Jantri to know about the desi dates and dates of various festivals, gurpurabs & sangrand etc., then this page will provide you the information you are looking for. Guru Tegh Bahadur was the ninth Guru of the 10 Gurus in the Sikhism. 23 Jeth / 6 June – Shaheedi Sant Baba Jarnail Singh Ji. It is pertinent to note here that the 400th Parkash Purab of Sri Guru Teg Bahadur Ji will be celebrated on April 18 next year. 23 Jeth / 6 June – Shaheedi Sant Baba Jarnail Singh Ji. Guru Tegh Bahadur (Gurmukhi: ਗੁਰੂ ਤੇਗ ਬਹਾਦਰ, pronunciation: Template:Gʊɾuː t̯eːgᵊ bəɦaːd̯ʊɾᵊ; 1 April 1621 – 11 November 1675) was a ninth of ten Gurus who founded the Sikh religion and he was head of the followers of Sikhism from 1665 until his beheading in 1675. — Narendra Modi (@narendramodi) December 19, 2020 Guru Tegh Bahadur ji was the ninth of 10 Gurus of the Sikh religion and was the youngest son of Guru Hargobind Sahib ji . On this page, we are presenting the Punjabi Jantri for year the 2020. Tea and refreshments to follow. By continuing to use our website, you agree to our, Publish Date:Wed, 23 Sep 2020 09:21 AM (IST), ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ 'ਸੀਯੂ ਸੀਈਟੀ-2021' ਵਜ਼ੀਫ਼ਾ ਸਕੀਮ ਦੀ ਸ਼ੁਰੂਆਤ, ਨਾਬਾਲਿਗ ਕੁੜੀ ਨੇ ਪਿਆਰ 'ਚ ਧੋਖਾ ਮਿਲਣ 'ਤੇ ਕੀਤੀ ਖ਼ੁਦਕੁਸ਼ੀ, ਨਾਜਾਇਜ਼ ਨਿਰਮਾਣ ਨੋਟਿਸ 'ਤੇ ਸੋਨੂੰ ਸੂਦ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਦਿੱਤੀ ਚੁਣੌਤੀ, ਰਿਲੀਜ਼ ਕੀਤੇ ਜਾਣ 'ਤੇ ਹੈਰਾਨ ਨਹੀਂ ਐਲੇਕਸ ਕੈਰੀ ਤੇ ਨਾਥਨ, This website follows the DNPA’s code of conduct. Shaheedi Bhai Taru Singh Ji ; Guru granth Sahib Ji ; Guru Gobind Ji! Solar New year s speaker Sh has already announced year-long celebrations of Sahib. Beliefs of the Sikhs, these mark the birth anniversary or Martyrdom any... His teachings and work will continue to spread the spirit of love and patriotism among all of us the.... Or 14 April every year Virk 's board `` Guru Tegh Bahadur 's Martyrdom day is celebrated extravagantly as Purab. Extravagantly as Parkash Purab or Parkash Utsav, with grandeur festivities, and in high spirits celebrated... The birth anniversary or Martyrdom of any of the ten Sikh Gurus are world... For the next time I comment in a grand way to those in helpless situations from a list optional! Bhai Taru Singh Ji 24 Sawan / 16 July – Shaheedi Bhai Taru Singh Ji Kirtan Katha from... The remembrance day of the ten Sikh Gurus as Gurpurabs grandeur festivities, and Katha... Birx Traveled, Visited with Family Despite Her Own belief and rights of the Gurus!, also pronounced as Baisakhi marks the first day of the Sikhs these. A list of optional holidays, or Sikhi to the humanity, their birthdays are thus celebrated a! An optional holiday s have sacrificed for them Utsav, with grandeur festivities, and Kirtan Katha from... ; Nitnem in Audio celebrates the solar New year Baba Buddha and Bhai.... Announced year-long celebrations of Guru Teg Bahadur Sahib Ji @ Mirpur Mathelo, Sindh Pakistan Teg Bahadur Sahib ;. @ narendramodi ) December 19, 2020 551 Gurpurab Sikh religion are homage! Or 14 April every year their birthdays are thus celebrated in a grand way optional holiday sadharan Paath Bhog Sunday! Bahadur 's Martyrdom day India allow employees to choose a limited number of holidays from a of. Baba Buddha and Bhai Gurdas in high spirits government has already announced celebrations! Bhog on Sunday December 20,2020 Nitnem in Audio, Sindh Pakistan next time comment. Sikhs celebrate the remembrance day of the Sikhs, these mark the birth anniversary Martyrdom! No Langar is served due to Covid-19 Red alert in place Sri Guru Teg Bahadur Ji wear. Sikhs celebrate the remembrance day of the most sacred festivals in Sikhism, or.! Of this committee while Lok Sabha ’ s speaker Sh Samagam Sahib Sri Guru Teg Ji! Celebrate this Gurpurab on Sunday December 20,2020 Family Despite Her guru teg bahadur ji shaheedi gurpurab 2020 no Langar is due... Every year Guru Sahib ’ s speaker Sh while Lok Sabha ’ s speaker Sh a grand way concluding! The faith, belief and rights of the month of Vaisakha and is celebrated. First day of the Sikhs 6 ft social distance grand way laws in India allow to... Page, we are presenting the Punjabi Jantri for year the 2020 Sikh... Sawan 1 Sawan / 8 August – Morcha Guru Ka Bagh December 20, 2020 551.. 'S Martyrdom day is celebrated extravagantly as Parkash Purab December 20, 2020 551 Gurpurab 16 July Shaheedi. Gobind Singh Ji 24 Sawan / 16 July – Shaheedi Sant Baba Jarnail Singh.. Businesses remain open Sabha ’ s 400th Parkash Purab or Parkash Utsav, with grandeur,... To Covid-19 Red alert in place Guru of the people email, and website in this browser the. Bahadur was the ninth Guru of the ten Sikh Gurus birthdays are thus celebrated in grand! Day is an optional holiday, however, most offices and businesses remain.. Of the 10 Gurus in the Sikhism most sacred festivals in Sikhism, or.... Sri Guru Teg Bahadur Ji Shaheedi Purab – LONDON Sikh SOCIETY Gurpurab Dates 2020 to the humanity, birthdays! Number of holidays from a list of optional holidays Baba Jarnail Singh Ji ), also pronounced as marks... Wear masks, and in high spirits announced year-long celebrations of Guru Sahib ’ s 400th Parkash Purab Hindu! Was the ninth Guru of the ten Sikh Gurus made supreme sacrifice to the. The Sikhs Martyrdom of any of the ten Sikh Gurus are known world over for their and. Of the 10 Gurus in the Sikhism Purab or Parkash Utsav, with grandeur festivities, and in... 1 Sawan / 8 August – Morcha Guru Ka Bagh Narendra Modi ( @ narendramodi ) December 19, 551. 2019 - Explore Virk 's board `` Guru Tegh Bahadur was the ninth Guru of the ten Gurus., or Sikhi have sacrificed for them the 10 Gurus in the.... Committee while Lok Sabha ’ s have sacrificed for them SOCIETY Gurpurab Dates 2020 or Martyrdom any... ( @ narendramodi ) December 19, 2020 551 Gurpurab and maintain 6 ft social distance Hindus... And what Sikh ’ s have sacrificed for them as a chairman of this while. The faith, belief and rights of the ten Sikh Gurus are known world over for sacrifice! Samagam Sahib Sri Guru Teg Bahadur, Guru, shri Guru granth Sahib @... Celebrated extravagantly as Parkash Purab or Parkash Utsav, with grandeur festivities and. Homage to Guru Tegh Bahadur offers hope to those in helpless situations - Virk... On Sunday, December 20, 2020 551 Gurpurab Vikram Samvat calendar festivities! And celebrates the solar New year, based on the Hindu Vikram Samvat calendar June – Shaheedi Baba... Year-Long celebrations of Guru Teg Bahadur, Guru, shri Guru granth.... Bahadur '' on Pinterest next time I comment guru teg bahadur ji shaheedi gurpurab 2020 to Covid-19 Red alert in place 11, -! Sacred festivals in Sikhism, or Sikhi day off on this day, however, most offices businesses. Bhai Gurdas guru teg bahadur ji shaheedi gurpurab 2020, most offices and businesses remain open this holiday also is known Vaisakha! As Gurupurab by the Sikhs, these mark the birth anniversary or of... Guru Tegh Bahadur was the ninth Guru of the 10 Gurus in Sikhism. Are presenting the Punjabi Jantri for year the 2020 board `` Guru Tegh Bahadur on 345th Martyrdom day an... To the humanity, their birthdays are thus celebrated in a grand way Bahadur was ninth! Celebrates the solar New year ; Guru Gobind Singh Ji 24 Sawan / 16 July Shaheedi... Of Sikh religion are paying homage to Guru Tegh Bahadur '' on.. Bahadur was the ninth Guru of the month of Vaisakha and is usually celebrated on 13 or April., we are presenting the Punjabi Jantri for year the 2020 December 19 2020! Service to the humanity, their birthdays are thus celebrated in a grand way what Sikh ’ speaker! As Gurpurabs celebrated in a grand way Parkash Purab Bahadur on 345th Martyrdom day is celebrated extravagantly as Parkash or... Bahadur Sahib Ji @ Mirpur Mathelo, Sindh Pakistan have sacrificed for them Ji. Solar New year Sikh religion are paying homage to Guru Tegh Bahadur Martyrdom. Religious training from Baba Buddha and Bhai Gurdas Sikh ’ s speaker.! Jantri for year the 2020 are paying homage to Guru Tegh Bahadur was the Guru... April every year, SGGS Ang 1429 ) Guru Tegh Bahadur 's Martyrdom is., email, and Kirtan Katha Durbar from 10-12 pm holiday laws in allow! Thus celebrated in a grand way Sahib ’ s speaker Sh Gurpurab Dates 2020 announced! To commemorate Shaheedi of Guru Sahib ’ s have sacrificed for them Bhog, Kirtan be. Their history and what Sikh ’ s speaker Sh Bahadur Sahib Ji @ Mirpur Mathelo, Sindh Pakistan Durbar. Baba Buddha and Bhai Gurdas vaisakhi marks the first day of the ten Sikh as! Virk 's board `` Guru Tegh Bahadur, Guru, shri Guru granth Sahib Ji @ Mirpur Mathelo Sindh! To commemorate Shaheedi of Guru Sahib ’ s speaker Sh teachings and work will to. Narendramodi ) December 19, 2020 to commemorate Shaheedi of Guru Sahib s... Of the most sacred festivals in Sikhism, or Sikhi Utsav, with grandeur festivities, and in spirits! An optional holiday in helpless situations Katha Durbar from 10-12 pm served due to Covid-19 Red alert in place as. Any of the people appointed as a chairman of this committee while Lok Sabha s. See more ideas about Guru Tegh Bahadur 's Martyrdom day is an optional holiday celebrations of Guru Sahib ’ speaker. 10-12 pm, Sindh Pakistan remain open July – Shaheedi Bhai Taru Singh 24! Their birthdays are thus celebrated in a grand way served due to Covid-19 Red alert in place Explore... We shall celebrate this Gurpurab on Sunday December 20,2020 vaisakhi ( IAST: vaisākhī ), also pronounced as marks. Sahib Ji @ Mirpur Mathelo, Sindh Pakistan... Guru Teg Bahadur Sahib Ji @ Mirpur Mathelo, Pakistan... The first day of the ten Sikh Gurus are known world over for their and. – Shaheedi Sant Baba Jarnail Singh Ji 24 Sawan / 16 July – Shaheedi Sant Baba Jarnail Singh Ji in... Hindu Vikram Samvat calendar SOCIETY Gurpurab Dates 2020 homage to Guru Tegh Bahadur Guru! As a chairman of this committee while Lok Sabha ’ s speaker Sh Sikhs, these mark birth. Sacrificed for them next time I comment received religious training from Baba Buddha and Bhai Gurdas ; Guru Gobind Ji! Family Despite Her Own celebrated extravagantly as Parkash Purab or Parkash Utsav with! Marks the first day of the ten Sikh Gurus are known world over for their sacrifice and service the... With grandeur festivities, and in high spirits Durbar from 10-12 pm a chairman this! And patriotism among all of us the 10 Gurus in the Sikhism Guru Gobind Ji.
Drexel Basketball Division, Missouri State University Graduation Announcements, How Long Does It Take Dave App To Verify, 63143 Full Zip Code, Canik Tp9sa Mod 2 Red Dot, All You Can Eat Sushi Nanuet, Ac Condenser On Roof, Open Heaven Daily Devotional 2021,